Sat. Sep 21st, 2024

Time ਕੱਢ ਕਦੇ ਸਾਡੇ ਨਾਲ

By TV10 Punjab Sep15,2024
Spread the love

Time ਕੱਢ ਕਦੇ ਸਾਡੇ ਨਾਲ ਚਾਹ ਪੀਣ ਚੱਲੀ ਤਾਂ …
ਤੈਨੂੰ ਬਹੁਤ ਕੁਝ ਸੁਣਾਵਾਂਗੇ,
ਤੂੰ ਤਾਂ ਸਾਨੂੰ ਹੁਣ ਦੀਆਂ ਗੱਲਾਂ ਹੀ ਦੱਸੀਆਂ ਮਿੱਠੀਏ,
ਅਸੀ ਤਾਂ ਤੈਨੂੰ ਦਿਲ ਵਾਲੀ ਕਿਤਾਬ ਖੋਲ ਪੜਾਵਾਗੇ।

                ਸੰਦੀਪ 421
WhatsApp Image 2024 09 14 at 11.44.53 PM

Related Post