ਤੂੰ ਤਾਂ ਸ਼ੁਰੂ ਤੋਂ ਹੀ ਮੇਰੇ ਲਈ ਖਾਸ ਸੀ ,
ਤਾਂ ਹੀ ਤਾਂ ਤੇਰੇ ਲਈ ਸਭ ਛੱਡ ਦਿੱਤਾ ਸੀ।
ਚਾਹੁੰਦਾ ਸੀ ਤਾਂ ਹੀ ਮੁਹੱਬਤ ਤੇਰੀ ਲਈ ਤਿਆਰ ਕੀਤਾ ਸੀ ਖੁਦ ਨੂੰ,
ਨਹੀਂ ਤਾਂ ਮੋਮ ਵਰਗਾ ਦਿਲ ਜੋ ਤੇਰੀ ਮੁਹੱਬਤ ਨੇ ਬਣਾਇਆ ਹੈ, ਸ਼ੁਰੂ ਤੋਂ ਹੀ ਪੱਥਰ ਵਾਂਗ ਬਣਿਆ ਹੋਇਆ ਸੀ ,
ਜਿਸਨੇ ਨਾ ਕਦੇ ਕਿਸੇ ਨੂੰ ਚਾਹਿਆ ਸੀ ਅਤੇ ਨਾ ਹੀ ਕਦੇ ਕਿਸੇ ਲਈ ਰੋਇਆ ਸੀ।
ਸੰਦੀਪ 421