Thu. Oct 17th, 2024

ਚਲ ਖ਼ਤਮ ਕਰ ਮੁਹੱਬਤ ਆਪਣੀ ਨੂੰ……

By TV10 Punjab Oct13,2024
Spread the love

ਚਲ ਖ਼ਤਮ ਕਰ ਮੁਹੱਬਤ ਆਪਣੀ ਨੂੰ ਲਾਸ਼ ਮੇਰੀ ਤੇ ਮਿੱਟੀ ਪਾ ਕੇ,
ਕਿਉਂਕਿ ਕਹਿੰਦੇ ਨੇ ਕਮਲੀਏ ਲਾਸ਼ ਨੂੰ ਜ਼ਿਆਦਾ ਦੇਰ ਖੁੱਲ੍ਹੇ ਅਸਮਾਨ ਥੱਲੇ ਰੱਖਣਾ ਵੀ ਚੰਗਾ ਨਹੀਂ।

       ਸੰਦੀਪ 421
WhatsApp Image 2024 10 13 at 1.25.29 PM

Related Post