Spread the love ਪਤਾ ਉਹਨੂੰ ਵੀ ਸੀ ਕਿ ਕਿੰਨੀ ਮੁਹੱਬਤ ਸੀ ਉਹਦੇ ਨਾਲ,ਪਰ ਕੀ ਕਰਦੀ ਉਹ ਵੀ ਵਿਚਾਰੀ , ਕੁਝ ਕਰ ਨਹੀਂ ਸੀ ਸਕਦੀ।ਜੋ ਕਦੇ” ਸਿਵ ਦੀ ਕਿਤਾਬ” ਸੀ ਮੈਨੂੰ ਆਖਦੀ ,ਫਿਰ ਉਹੀ ਕਿਤਾਬ ਉਹਦੇ ਲਈ ਪੜਨੀ ਮੁਸ਼ਕਿਲ ਬਣ ਗਈ।। ਸੰਦੀਪ 421 Post navigation ਕਿਤਾਬ ਵਾਂਗ ਹਾਂ ਮੈਂ………. ਹਾਸਾ ਜਿਹਾ ਗੁੱਮ ਹੋ ਗਿਆ …….