Spread the love ਅੱਖਾਂ ਵਿੱਚ ਅੱਜ ਵੀ ਨਜ਼ਰ ਆਉਂਦਾ ਐ ਉਸਦਾ ਚਿਹਰਾ ਮੈਨੂੰ ,ਫਿਰ ਕਿਵੇਂ ਕਹੀਏ ਕਿ ਮੁਹੱਬਤ ਨਹੀਂ ਹੋਈ ਸਾਨੂੰ। ਜਾਂਦੀ ਨੂੰ ਦੇਖਕੇ ਦਿਲ ਮੇਰਾ ਰੋਂਦਾ ਰਿਹਾ,ਮੁਹੱਬਤ ਸੱਚੀ ਐ ਮੇਰੀ ! ਇਹ ਗਵਾਹੀ ਦੇਣ ਲਈ ਕੋਈ ਤਿਆਰ ਨਾ ਹੋਇਆ । ਸੰਦੀਪ 421 Post navigation ਮੁਹੱਬਤ ਸੱਚੀ ਸੀ ਤਾਂ ਹੀ ……ਭੁੱਲ ਜਾਣ ਦਾ ਹੁਨਰ…………..