Sat. Sep 21st, 2024

ਡਰ ਜਿਹਾ ਲੱਗਦਾ ਅੱਜ ਵੀ…….

By TV10 Punjab Sep17,2024
Spread the love

ਅੱਜ ਵੀ ਲਿਖਣ ਲੱਗਿਆਂ ਅਲਫਾਜ਼ ਡਰ ਜਿਹਾ ਲੱਗਦਾ ਐ,
ਕਿ……..
ਸ਼ਾਇਦ ਮੁੜ ਨਾ ਕਹਿ ਦੇਵੇ ਕਿ ਮੁਹੱਬਤ ਭਾਵੇਂ ਰੂਹਾਂ ਦੀ ਸੀ ਸਾਡੀ । ਪਰ! ਹਸ਼ਰ ਇਸ ਵਾਰ ਵੀ ਗੁਲਾਬ ਦੇ ਫੁੱਲ ਵਰਗਾ ਹੀ ਹੋਵੇਗਾ।।
ਸੰਦੀਪ 421

WhatsApp Image 2024 09 16 at 11.51.23 PM

Related Post