ਆਈ ਸੀ ਜਦ ਜਿੰਦਗੀ ਚ ਤੂੰ ਮੇਰੀ ,
ਮੈਂ ਲਿਖਣਾ ਸ਼ੁਰੂ ਕਰ ਦਿੱਤਾ ਸੀ।
ਭੁਲੇਖਾ ਸੀ ਮੇਰਾ ਕਿ ਤੂੰ ਐਂ ਧੜਕਣ ਮੇਰੀ
ਜਿਸ ਲਈ ਮੈਂ ਜਿਉਣਾ ਸ਼ੁਰੂ ਕਰ ਦਿੱਤਾ ਸੀ।
ਪਤਾ ਹੁੰਦਾ ਕਾਸ਼ ਤੂੰ ਇੰਦਾ ਨਿਭਾਏਗੀ ਮੁਹੱਬਤ ਮੇਰੇ ਨਾਲ,
ਸੱਚੀ ! ਮੈਂ ਅਲਫਾਜਾਂ ਨੂੰ ਪੰਨਿਆਂ ਤੇ ਸਜਾਉਣਾ ਬੰਦ ਕਰ ਦਿੰਦਾ।
ਸੰਦੀਪ 421