Sat. Sep 21st, 2024

ਪੱਥਰ ਬਣ ਗਿਆ ਦਿਲ ਮੇਰਾ

By TV10 Punjab Sep15,2024
Spread the love

ਮੁਹੱਬਤ ਕੀਤੀ ਸੀ ਤੈਨੂੰ ਸੱਚੀ ,
ਪਰ ਹੁਣ ਪਾਣੀ ਵਾਂਗ ਹਾਂ ਵਗਣਾ।

WhatsApp Image 2024 09 14 at 11.49.31 PM

ਤੋੜਿਆ ਸੀ ਤੂੰ ਜੋ ਦਿਲ ਸਾਡਾ ,
ਹੁਣ ਉਹ ਮੁੜ ਕਿਸੇ ਤੋਂ ਨਹੀਂ ਜੁੜਣਾ।

ਅਲਫਾਜਾਂ ਆਪਣਿਆਂ ਤੋਂ ਪੁਛੀ ਇੱਕ ਵਾਰ ਫਿਰ ਮੁੜ ਤੂੰ,
ਕੀ ਕਿਹਾ ਸੀ ਸਾਨੂੰ ਤੂੰ ….

ਜਿਸ ਕਰਕੇ ਇਹ ਮੋਮ ਜਿਹਾ ਦਿਲ ਹੁਣ ਪੱਥਰ ਬਣ ਗਿਆ।।

             ਸੰਦੀਪ 421

Related Post