ਪਹਿਲੀ ਵਾਰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ,
ਦੂਜੀ ਵਾਰ ਕੁਝ ਮਿਲਿਆ ਤਾਂ ਕੁਝ ਕਹਿਣ ਦੀ ਹਿੰਮਤ ਜੁਟਾ ਸਕਿਆ।
ਤੀਜੀ ਮੁਲਾਕਾਤ ਵਿਚ ਸਭ ਇਜ਼ਹਾਰ ਕਰ ਦਿੱਤਾ,
ਚੌਥੀ ਵਿੱਚ ਦੇਖਦਿਆਂ ਹੀ ਦੇਖਦਿਆਂ ਸਭ ਖਤਮ ਹੋ ਗਿਆ…..
ਇਸ ਮੁਲਾਕਾਤ ਨੂੰ ਮੈਂ ਨਾਂ ਦਿੱਤਾ ਸੀ ” ਗੁਲਾਬ ਵਰਗੀ ਸੀ ਸਾਡੀ ਮੁਲਾਕਾਤ “
ਸੰਦੀਪ 421