Spread the love ਮੁੱਦਤਾਂ ਬਾਦ ਮਿਲੀ ਉਹ , ਦੇਖ ਕੇ ਜਿਸਨੂੰ ਮੇਰਾ ਦਿਲ ਰੁਕ ਜਾ ਗਿਆ,ਬੋਲ ਨਾ ਸਕਿਆ ਕੁਝ ਨਾ ਹੀ ਕੁਝ ਹੋਰ ਉਸ ਬਾਰੇ ਪੁਛਿਆ ਗਿਆ। ਕਹਿੰਦੀ ਸੀ ਵਾਪਸ ਆਉਂਗੀ ਇੱਕ ਦਿਨ ਤੈਨੂੰ ਮਿਲਣ ਲਈ ਜ਼ਰੂਰ,ਪਰ ਇਹ ਨਹੀਂ ਸੀ ਪਤਾ ਕਿ ਇੰਦਾ ਹੋਣਗੇ ਦਿਦਾਰ ਉਸਦੇ ਸਾਨੂੰ।। ਸੰਦੀਪ 421 Post navigation ਅਲਫਾਜ਼ ਨੇ ਕਿਹਾ……Jaishankar Strengthens Ties with Gulf Nations in High-Level Meetings