Sat. Sep 21st, 2024

ਖੇਡ ਸ਼ਬਦਾਂ ਦੀ ਕੁਝ……

By TV10 Punjab Sep6,2024
Spread the love

ਖੇਡ ਸ਼ਬਦਾਂ ਦੀ ਕੁਝ ਇਸ ਤਰ੍ਹਾਂ ਖੇਡੀ ਉਸਨੇ ਕਿ ਦੇਖਦਾ ਹੀ ਰਹਿ ਗਿਆ ਸੀ ਇੱਕ ਵਾਰ ਤਾਂ …..

ਪਰ….. ਸ਼ਾਇਦ ਨਹੀਂ ਸੀ ਪਤਾ ਉਨੂੰ ਕੀ ਚੀਜ਼ ਕੀ ਆ ਅਸੀ ।

WhatsApp Image 2024 09 06 at 10.34.24 AM

ਐਂਵੇ ਹੀ ਮੰਨਦੀ ਸੀ ਸਾਨੂੰ ਤੂੰ ਮਿੱਠੀਏ,
ਪਰ ਕਹਿੰਦੇ ਨੇ ਨਾ ਕਿ ਗੇਮ‌ ਖੇਡਣ ਦਾ

ਸਵਾਦ ਹੀ ਤਾਂ ਆਉਂਦਾ ਜਦ ਸਾਰਿਆਂ ਨੂੰ ਉਮੀਦ ਹੀ ਤੁਹਾਡੇ ਹਾਰਨ ਦੀ ਹੁੰਦੀ ਆ ||

                 ਸੰਦੀਪ ਢੰਡ 421

Related Post