6 ਸਾਲਾ ਦੀ ਮੁਹੱਬਤ ਸੀ ਪਰ ਕੀ ਕਰਾਂ ਕਹਿ ਨਾ ਹੋਇਆ ,
ਸੋਚਿਆ ਸੀ ਬਿਤਾਵਾਂਗੇ ਜ਼ਿੰਦਗੀ ਇਕੱਠਿਆਂ,
ਪਰ ! ਕੀ ਕਰਾਂ ਰਹਿ ਨਾ ਹੋਇਆ।
ਮਿਲੀ ਸੀ ਜਦ ਇੱਕ ਮਹਿਫ਼ਿਲ ਵਿਚ ਤੇ ਕਹਿੰਦੀ ਨਾ ਨਾ ਦੱਸੀ ਮੇਰਾ,
ਅਲਫਾਜ਼ ਹੀ ਕੁਝ ਇਸ ਕਦਰ ਬਣੇ ਮਹਿਫਲ ਦੀ ਮੇਰੀ
ਐ ਮੇਰੀ ਜਾਨ …..
ਦੇਖਕੇ ਹੀ ਸਭ ਉਸਨੂੰ ਅਤੇ ਸੁਣ ਅਲਫਾਜਾਂ ਨੂੰ ਮੇਰੇ ਰਹਿ ਗਏ ਹੈਰਾਨ ।।
ਸੰਦੀਪ 421