Mon. Feb 24th, 2025
Spread the love

ਸ਼ਹਿਰ ਹੀ ਉਹਦਾ ਸੀ ਝੂਠਿਆਂ ਦਾ,
ਜਿੱਥੇ ਮੇਰੇ ਕੋਲੋਂ ਸੱਚ ਬੋਲ ਹੋ ਗਿਆ।
ਕਹਿੰਦੇ ਨਮਕ ਦਾ ਸ਼ਹਿਰ ਸੀ ਉਸਨੂੰ ,
ਜਿਥੇ ਮੁਹੱਬਤ ਆਪਣੀ ਦਾ ਫੱਟ ਖੋਲ ਹੋ ਗਿਆ ।

WhatsApp Image 2024 10 19 at 4.37.14 PM

Related Post