Wed. Feb 5th, 2025

ਸਵਾਲਾਂ ਦੀ ਤਰ੍ਹਾਂ ਰਟਿਆ ਸੀ……

Spread the love

ਇਮਤਿਹਾਨ ਵਿੱਚ ਆਉਣ ਵਾਲੇ ਸਵਾਲਾਂ ਦੀ ਤਰ੍ਹਾਂ ਰਟਿਆ ਸੀ ਤੇਰੇ ਦਿਲ ਨੂੰ ,
ਪਰ ਕੀ ਪਤਾ ਸੀ ਕਿ ਤੇਰੇ ਨਾਲ ਕੀਤੀ ਮੁਹੱਬਤ ਦੇ ਸਾਰੇ ਸਵਾਲ ਹੀ ਬਾਹਰੋਂ ਆ ਜਾਣਗੇ।।

  ਸੰਦੀਪ 421
WhatsApp Image 2024 09 28 at 12.35.39 AM

Related Post