Spread the love ਮੁਹੱਬਤ ਕੀਤੀ ਸੀ ਤੈਨੂੰ ਸੱਚੀ ,ਪਰ ਹੁਣ ਪਾਣੀ ਵਾਂਗ ਹਾਂ ਵਗਣਾ। ਤੋੜਿਆ ਸੀ ਤੂੰ ਜੋ ਦਿਲ ਸਾਡਾ ,ਹੁਣ ਉਹ ਮੁੜ ਕਿਸੇ ਤੋਂ ਨਹੀਂ ਜੁੜਣਾ। ਅਲਫਾਜਾਂ ਆਪਣਿਆਂ ਤੋਂ ਪੁਛੀ ਇੱਕ ਵਾਰ ਫਿਰ ਮੁੜ ਤੂੰ,ਕੀ ਕਿਹਾ ਸੀ ਸਾਨੂੰ ਤੂੰ …. ਜਿਸ ਕਰਕੇ ਇਹ ਮੋਮ ਜਿਹਾ ਦਿਲ ਹੁਣ ਪੱਥਰ ਬਣ ਗਿਆ।। ਸੰਦੀਪ 421 Post navigation ਮੁਲਾਕਾਤ ਸੀ ਸਾਡੀ ਗੁਲਾਬ ਦੇ ਫੁੱਲ ਵਰਗੀ ….ਭੁਲੇਖਾ ਸੀ ਮੇਰਾ …….