Mon. Dec 23rd, 2024

ਪੁੱਛਦੇ ਸੀ ਮੈਨੂੰ…….

Spread the love

ਪੁੱਛਦੇ ਮੈਨੂੰ ਤੂ ਐਂ ਰੋਇਆ -2
ਮੈਂ ਕਿਹਾ ਹਾਂ ਮੈ ਰੋਇਆ,
ਕਹਿੰਦੇ ਮੈਨੂੰ ਤੂੰ ਤਾਂ ਸਖ਼ਤ ਸੀ ਬਹੁਤ…
ਮੈ ਕਿਹਾ !
ਭਰੇ ਭਾਂਡੇ ਅਕਸਰ ਜਾਂ ਤਾਂ ਟੁੱਟ ਜਾਂ ਫਿਰ ਡੁੱਲ ਜਾਂਦੇ ਨੇ।

          ਸੰਦੀਪ ਢੰਡ 421
WhatsApp Image 2024 09 06 at 12.56.59 AM

Related Post