Spread the love ਉਹਦੀਆਂ ਯਾਦਾਂ ਨੇ ਕੁਝ ਇਸ ਕਦਰ ਆਪਣੇ ਵੱਲ ਖਿੱਚਿਆ ਸਾਨੂੰ ਕੀ ਹੁਣ ਕੀ ਆਖਾਂ, ਪਿੰਡ ਛੱਡਿਆ, ਸ਼ਹਿਰ ਛੱਡਿਆ ! ਉਹਦੇ ਲਈ , ਕਿ ਹੁਣ ਨਹੀਂ ਆਉਗੀ ਉਹਦੀ ਯਾਦ। ਪਰ ਸਭ ਵਿਅਰਥ ।। ਸੰਦੀਪ 421 Post navigation ਉਹਦੇ ਕਹੇ ਹੋਏ ਬੋਲ ……ਮੈਂ ਠਹਿਰ ਜਿਹਾ ਗਿਆ ਹਾਂ…….