Sat. Sep 21st, 2024

ਪਿਆਰ ਤਾਂ ਬਹੁਤ ਸੀ ……..

By TV10 Punjab Sep15,2024
Spread the love

ਪਿਆਰ ਤਾਂ ਬਹੁਤ ਸੀ ਪਰ ਕਹਿ ਨਹੀਂ ਹੋਇਆ,
ਜਦ ਦੀ ਗਈ ਐ ਤੂੰ ਬਿਨ ਤੇਰੇ ਅਜੇ ਤੱਕ ਰਹਿ ਨਹੀਂ ਹੋਇਆ,
ਅਲਫਾਜਾਂ ਤੇਰਿਆਂ ਨੇ ਕੁਝ ਇਸ ਕਦਰ ਬੰਨਿਆ ਸਾਨੂੰ,
ਕਿ…. ਚਾਹੁੰਦੇ ਹੋਏ ਵੀ ਆਪਣੇ ਬਾਰੇ ਦੱਸ ਨਾ ਸਕਿਆ ਤੁਹਾਨੂੰ।।

                   ਸੰਦੀਪ 421
WhatsApp Image 2024 09 14 at 11.43.03 PM

Related Post