Sat. Sep 21st, 2024

ਪਤਾ ਉਹਨੂੰ ਵੀ ਸੀ…….

By TV10 Punjab Sep21,2024
Spread the love

ਪਤਾ ਉਹਨੂੰ ਵੀ ਸੀ ਕਿ ਕਿੰਨੀ ਮੁਹੱਬਤ ਸੀ ਉਹਦੇ ਨਾਲ,
ਪਰ ਕੀ ਕਰਦੀ ਉਹ ਵੀ ਵਿਚਾਰੀ , ਕੁਝ ਕਰ ਨਹੀਂ ਸੀ ਸਕਦੀ।
ਜੋ ਕਦੇ” ਸਿਵ ਦੀ ਕਿਤਾਬ” ਸੀ ਮੈਨੂੰ ਆਖਦੀ ,
ਫਿਰ ਉਹੀ ਕਿਤਾਬ ਉਹਦੇ ਲਈ ਪੜਨੀ ਮੁਸ਼ਕਿਲ ਬਣ ਗਈ।।

                ਸੰਦੀਪ 421
WhatsApp Image 2024 09 21 at 1.33.03 AM

Related Post