Spread the love ਚੰਗਾ ਹੁੰਦਾ ਜੇ ਆਪਾਂ ਵੱਖ ਹੁੰਦੇ,ਦਿਲ ਦੀ ਧੜਕਣ ਤੈਨੂੰ ਨਾ ਬਣਾਉਂਦੇ। ਤੂੰ ਨਾ ਮਿਲੀ ਤਾਂ ਚੱਲ ਕੋਈ ਗੱਲ ਨਹੀ ਸੀ,ਸ਼ਾਇਦ ! ਜਜ਼ਬਾਤਾਂ ਸਾਡਿਆਂ ਉਤੇ ਇੰਨੇ ਫੱਟ ਨਾ ਹੁੰਦੇ।। ਸੰਦੀਪ 421 Post navigation ਮੈਂ ਠਹਿਰ ਜਿਹਾ ਗਿਆ ਹਾਂ…….ਆਦਤ ਜਿਹੀ ਬਣ ਗਈ ਸੀ ਮੇਰੀ ਉਹ……..