Sat. Sep 21st, 2024

ਗੇਮ ਤਾ ਕੁਝ ਇਸ ਤਰ੍ਹਾਂ ਪਾਉਨੇ ਆ …….

By TV10 Punjab Sep6,2024
Spread the love

ਗੇਮ ਤਾ ਕੁਝ ਇਸ ਤਰ੍ਹਾਂ ਪਾਉਨੇ ਆ ਬੱਲੀਏ
ਕਿ…..
ਇੱਕ ਵਾਰ ਤਾਂ ਸਭ ਨੂੰ ਹੈਰਾਨ ਕਰ ਈ ਦਿੰਨੇ ਆ।।

WhatsApp Image 2024 09 06 at 12.58.40 AM 1

ਸੋਚਦੀ ਸੀ ਇਹ ਮਲੰਗ ਤੋ ਕੀ ਹੋਣਾ ਜ਼ਿੰਦਗੀ ਚ
ਪਰ…..
ਉਨੂੰ ਕੀ ਪਤਾ ਸੀ ਕਿ ….. ਗੇਮ Change ਹੀ ਉਹੀ ਕਰੀ ਦੀ ਮਿੱਠੀਏ, ਜਿਦੀ ਉਮੀਦ ਹੀ ਨੀ ਹੁੰਦੀ ਕਿਸੇ ਨੂੰ।।

                ਸੰਦੀਪ ਢੰਡ 421
WhatsApp Image 2024 09 06 at 12.58.40 AM

Related Post