ਖੇਡ ਸ਼ਬਦਾਂ ਦੀ ਕੁਝ ਇਸ ਤਰ੍ਹਾਂ ਖੇਡੀ ਉਸਨੇ ਕਿ ਦੇਖਦਾ ਹੀ ਰਹਿ ਗਿਆ ਸੀ ਇੱਕ ਵਾਰ ਤਾਂ …..
ਪਰ….. ਸ਼ਾਇਦ ਨਹੀਂ ਸੀ ਪਤਾ ਉਨੂੰ ਕੀ ਚੀਜ਼ ਕੀ ਆ ਅਸੀ ।
ਐਂਵੇ ਹੀ ਮੰਨਦੀ ਸੀ ਸਾਨੂੰ ਤੂੰ ਮਿੱਠੀਏ,
ਪਰ ਕਹਿੰਦੇ ਨੇ ਨਾ ਕਿ ਗੇਮ ਖੇਡਣ ਦਾ
ਸਵਾਦ ਹੀ ਤਾਂ ਆਉਂਦਾ ਜਦ ਸਾਰਿਆਂ ਨੂੰ ਉਮੀਦ ਹੀ ਤੁਹਾਡੇ ਹਾਰਨ ਦੀ ਹੁੰਦੀ ਆ ||
ਸੰਦੀਪ ਢੰਡ 421