Spread the love ਕਹਿਣਾ ਸੌਖਾ ਐ ਹੋਰਾਂ ਲਈ ਸਾਨੂੰ ਕਿ ਭੁੱਲ ਜਾਵਾ ਹੁਣ ਤੈਨੂੰ,ਪਰ ਕੀ ਪਤਾ ਐ ਉਨ੍ਹਾਂ ਨੂੰ ਕਿ……..ਦੋ ਅਲਫਾਜ਼ ਨਾਵਾਂ ਦੇ ਦੋਵਾਂ ਦੇ ਇੱਕੋ ਜਿਹੇ ਨੇ ।ਜਿਸ ਕਰਕੇ ਅੱਜ ਵੀ ਤੈਰੀ ਯਾਦ ਅਕਸਰ ਹੀ ਆ ਜਾਦੀ ਐ, ਅਤੇ ! ਲਿਖੇ ਅਲਫਾਜ਼ ਹੰਝੂਆਂ ਨੂੰ ਸਾਥੀ ਬਣਾ ਲੈਂਦੇ ਨੇ।। ਸੰਦੀਪ 421 Post navigation ਚਿਹਰੇ ਤੇ ਦਿਖਾਵੇ ਦਾ ਹਾਸਾ…… Leptospirosis: Causes, Symptoms, Diagnosis, Treatment, and Prevention