ਇੱਕ ਤਰਫਾ ਮੁਹੱਬਤ ਦਾ ਵੀ ਆਪਣਾ ਹੀ ਸਵਾਦ ਆ,
ਭਾਵੇਂ ਤਰਫੋਂ ਦੋਹਾਂ ਦੇ ਕਿਸੇ ਵੀ ਹੋਵੇ ਵੱਲੋਂ ।
ਪਰ, ਧੜਕਣ ਬਣ ਅੱਜ ਵੀ ਧੜਕ ਦੀ ਐ ਮੇਰੇ ਦਿਲ ਵਿੱਚ ਉਹ,
ਪਰ ਹਿੰਮਤ ਅਜੇ ਵੀ ਨਹੀਂ ਐ , ਇਜ਼ਹਾਰ ਮੁਹੱਬਤ ਦਾ ਕਰਨ ਲਈ ਉਸ ਨਾਲ ।
ਦਿਲ ਡਰਦਾ ਐ ਕਿ ਸ਼ਾਇਦ ਇਜ਼ਹਾਰ ਕਰਨ ਨਾਲ ਮੁਹੱਬਤ ਕਿਤੇ ਰੁਖ਼ਸਤ ਨਾ ਹੋ ਜਾਵੇ।
ਪਰ ਕਿਤਾਬਾਂ ਵਿਚ ਰੱਖਿਆ ਤੇਰਾ ਦਿੱਤਾ ਫੁੱਲ ਅੱਜ ਵੀ ਸਾਂਭਿਆ ਹੋਇਆ ਐ , ਸ਼ਾਇਦ ਤਾਂ ਹੀ ਉਸ ਖੁਦਾ ਨੇ ਅੱਜ ਤੱਕ ਬਿਨ ਤੇਰੇ ਵੀ ਮੁਹੱਬਤ ਦਿ ਚਿਰਾਗ ਦਿਲ ਵਿੱਚ ਬਾਲਿਆ ਹੋਇਆ ਐ।।
ਸੰਦੀਪ 421