ਆਦਤ ਜਿਹੀ ਬਣ ਗਈ ਸੀ ਮੇਰੀ ਉਹ,
ਦੇਖੇ ਬਿਨਾਂ ਜਿਨੂੰ ਰਹਿ ਨਹੀਂ ਸੀ ਹੁੰਦਾ।
ਪਰ ਸ਼ਾਇਦ ਕੁਝ ਹੋਰ ਹੀ ਮੰਜ਼ੂਰ ਸੀ ਉਸ ਖੁਦਾ ਨੂੰ,
ਕਿ ਚਾਅ ਕੇ ਵੀ ਮਿਲ ਨਾ ਸਕੇ …..
ਪਰ ਕਦੇ ਕਦੇ ਲੱਗਦਾ ਖੁਦਾ ਇੰਨਾ ਵੀ ਬੁਰਾ ਨਹੀਂ….
ਕਿ ਸੱਚੀ ਮੁਹੱਬਤ ਨੂੰ ਜੁਦਾ ਕਰ ਦੇਵੇ ।
ਬਾਕੀ ਅਲਫਾਜ਼ ਲਿਖਦਿਆਂ ਕਲਮ ਨੇ ਵੀ ਮਨਾਹੀ ਕਰ ਦਿੱਤੀ,
ਕਿਉਂਕਿ ….
ਸ਼ਾਇਦ ਕਿਤਾਬਾਂ ਦੀ ਤਰ੍ਹਾਂ ਖੋਲ ਕੇ ਰੱਖ ਦਿੱਤੀ ਸੀ ਜ਼ਿੰਦਗੀ ਉਹਦੇ ਸਾਹਮਣੇ ਹੀ ਮੈਂ ਖੁਦ।।
ਸੰਦੀਪ 421