ਮਹਿਫ਼ਲ ਵਿਚ ਹੁੰਦਾ ਐ ਅੱਜ ਵੀ ਕਦੇ ਤੇਰਾ ਜਿਕਰ ਤਾਂ ਚੁੱਪ ਜਿਹਾ ਹੋ ਜਾਂਦਾ ਹੈ,
ਪੁੱਛਦੇ ਨੇ ਤੇਰੇ ਬਾਰੇ ਪਰ ਬਿਨ ਨਾਂ ਲਏ ਤੇਰਾ ਬਹੁਤ ਕੁਝ ਕਹਿ ਜਾਂਦਾ ਹਾਂ,
ਇੱਕ ਗੱਲ ਅੱਜ ਤੱਕ ਸਮਝ ਨੀ ਆਈ ਕਿ ਜਿਕਰ ਕਰਨ ਲਈ ਤੇਰਾ ਤਾਂ ਮੈਨੂੰ ਦੂਜੇ ਕਹਿੰਦੇ ਨੇ
ਪਰ ! ਲਿਖ਼ਦੇ ਹੋਏ ਅਲਫਾਜਾਂ ਨੂੰ ਉਹ ਵੀ ਤੇਰੇ ਬਾਰੇ , ਸਾਲਾਂ ਬਾਦ ਵੀ ਅੱਖਾਂ ਵਿਚੋਂ ਹੰਝੂ ਕਿੱਥੋਂ ਅਤੇ ਕਿਉਂ ਆ ਜਾਂਦੇ ਨੇ।।
ਸੰਦੀਪ 421