Mon. Dec 23rd, 2024

ਅੱਖਾਂ ਵਿੱਚ ਅੱਜ ਵੀ ਨਜ਼ਰ ਆਉਂਦਾ …….

Spread the love

ਅੱਖਾਂ ਵਿੱਚ ਅੱਜ ਵੀ ਨਜ਼ਰ ਆਉਂਦਾ ਐ ਉਸਦਾ ਚਿਹਰਾ ਮੈਨੂੰ ,
ਫਿਰ ਕਿਵੇਂ ਕਹੀਏ ਕਿ ਮੁਹੱਬਤ ਨਹੀਂ ਹੋਈ ਸਾਨੂੰ।

WhatsApp Image 2024 09 21 at 1.21.32 AM

ਜਾਂਦੀ ਨੂੰ ਦੇਖਕੇ ਦਿਲ ਮੇਰਾ ਰੋਂਦਾ ਰਿਹਾ,
ਮੁਹੱਬਤ ਸੱਚੀ ਐ ਮੇਰੀ ! ਇਹ ਗਵਾਹੀ ਦੇਣ ਲਈ ਕੋਈ ਤਿਆਰ ਨਾ ਹੋਇਆ ।

  ਸੰਦੀਪ 421

Related Post