ਅਲਫਾਜ਼ ਨੇ ਕਿਹਾ ਨਾ ਉਤਾਰ ਮੈਨੂੰ ਇੰਨਾ ਪੰਨਿਆਂ ਤੇ,
ਰੋਏਂਗਾ ਕਰ ਚੇਤੇ ਕਰ ਉਸਨੂੰ ਬੈਠ ਕੋਨਿਆਂ ਤੇ।
ਨਹੀਂ ਮੰਨੀ ਗੱਲ ਆਪਣੀ ਉਸ ਕਲਮ ਦੀ ਮੈਂ ਕਦੀ,
ਜੋ ਕਹਿੰਦੀ ਸੀ ਛੋਟਾ ਜਿਹਾ ਤਲਾਅ ਐ ਤੂ ਨਹੀਂ ਸਮਾ ਸਕਦੀ ਵਿੱਚ ਤੇਰੇ ਉਹ ਨਦੀ ।
ਹੋ ਕੇ ਖਾਮੋਸ਼ ਮੈਂ ਦੋਹਾਂ ਦੀਆਂ ਗੱਲਾਂ ਸੁਣਦਾ ਰਿਹਾ,
ਕਲਮ ਜੋ ਵੀ ਕਹੇ ਅਲਫਾਜਾਂ ਨੂੰ ਸੋਚ ਸੋਚ ਕੇ ਉਦੀਆਂ ਯਾਦਾ ਨਾਲ ਮੈਂ ਰੋਂਦਾ ਰਿਹਾ – ਮੈਂ ਰੋਂਦਾ ਰਿਹਾ।।
ਸੰਦੀਪ 421