ਮੇਰੇ ਕੋਲ ਕੱਲ ਇੱਕ ਵਿਅਕਤੀ ਆਇਆ ਤੇ ਮੈਨੂੰ ਕਹਿਣ ਲੱਗਾ ਕਿ …..
ਤੁਸੀ ਮੈਨੂੰ ਮੁਹੱਬਤ ਬਾਰੇ ਕੁੱਝ ਦੱਸੋ , ਜਿਸ ਨਾਲ ਮੈ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਸਕਾਂ।
ਪਰ …. ਉਹਨੂੰ ਕੀ ਪਤਾ ਸੀ ਕਿ ਮੁਹੱਬਤ ਦਾ ਇਜ਼ਹਾਰ ਕਰਨਾ ਜੇ ਮੈਨੂੰ ਆਉਦਾ ਹੁੰਦਾ ਤਾਂ ਸ਼ਾਇਦ ਅੱਜ ਉਹ ਕਿਸੇ ਹੋਰ ਦੀ ਨਾ ਹੁੰਦੀ।।
ਸੰਦੀਪ 421