Sat. Dec 21st, 2024

ਉਹਦੇ ਕਹੇ ਅਲਫਾਜ਼

By TV10 Punjab Sep15,2024
Spread the love

ਉਦੇ ਕਹੇ ਅਲਫਾਜ਼ ਅੱਜ ਵੀ ਯਾਦ ਨੇ ਮੈਨੂੰ ,
ਕਹਿੰਦੀ ਸੀ ਜੇ ਚਲੀ ਗਈ ਮੈਂ ਤਾਂ ਤੂੰ ਵੀ ਅੱਗੇ ਵੱਧ ਜਾਵੀਂ।
ਪਰ ਉਹਨੂੰ ਕੀ ਪਤਾ ਸੀ ਕਿ …….
ਮੋਮ ਤੋਂ ਬਣੇ ਪੱਥਰ ਕਦੇ ਹਿਲਿਆ ਨੀਂ ਕਰਦੇ।।

           ਸੰਦੀਪ421
WhatsApp Image 2024 09 14 at 11.55.51 PM

Related Post